ਜ਼ਿਲਾ ਗੁਰਦਾਸਪੁਰ ਦੇ ਕਾਂਗਰਸੀ ਜਰਨੈਲਾਂ ਨੂੰ ਮਿਲ ਸਕਦੀ ਹੈ ਵਿਧਾਇਕ ਦਲ ਦੇ ਨੇਤਾ ਜਾਂ ਪੰਜਾਬ ਪ੍ਰਧਾਨ ਦੀ ਕਮਾਨ

ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਬਾਜਵਾ ਦਾ ਨਾਮ ਸਭ ਤੋਂ ਉਪਰ, 2024 ਲੋਕ ਸਭਾ ਤੋਂ ਪਹਿਲਾ ਖਾਮਿਆਂ ਦੂਰ ਕਰੇਗੀ ਕਾਂਗਰਸ ਗੁਰਦਾਸਪੁਰ, 14 ਮਾਰਚ (ਮੰਨਣ ਸੈਣੀ)। ਪੰਜਾਬ ਵਿੱਚ ਆਪਣੀ ਬੁਰੀ ਚੋਣ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਅਤੇ ਨਵੀਂ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ (ਸੀਐਲਪੀ) ਦੇ ਨੇਤਾ ਦੀ ਚੋਣ ਨੂੰ ਲੈ ਕੇ ਪਾਰਟੀ … Continue reading ਜ਼ਿਲਾ ਗੁਰਦਾਸਪੁਰ ਦੇ ਕਾਂਗਰਸੀ ਜਰਨੈਲਾਂ ਨੂੰ ਮਿਲ ਸਕਦੀ ਹੈ ਵਿਧਾਇਕ ਦਲ ਦੇ ਨੇਤਾ ਜਾਂ ਪੰਜਾਬ ਪ੍ਰਧਾਨ ਦੀ ਕਮਾਨ